Wednesday, December 26, 2012

ਮੇਰਾ ਸੁਪਣਾ


ਲੌਕੀ

ਵਧੇਰੇ ਗਲ੍ਲਾਂ ਕਰਦੇ ਹਨ

ਮੈਂ ਊਹ ਕੀਤਾ ਹੈ

ਅਤੇ ਊਹ ਕਰਾਂਗਾ

ਊਹ ਆਪਣੀ ਜਿੰਦਗੀ ਵਿਚ

ਬਹੁਤ ਕੁਝ ਹਾਸਿਲ ਕਰਣਾ ਚਾਹੁੰਦੇ ਨੇ

ਪਰ ਮੈਂ ਤਾਂ ਸਿਰਫ਼ ਸੁਪਣੇ ਦੇਖਣਾ ਚਾਹੁੰਦਾ ਹਾਂ

ਮੈਂ ਆਪੁਣਾ ਭੂਤ ਜਾਂ ਭਵਿਖ 

ਨਹੀਂ ਦੇਖਣਾ ਚਾਹੁੰਦਾ

ਮੈਂ ਕੋਈ ਵੱਡਾ ਮਹਲ ਵੀ ਨਹੀਂ ਚਾਹੁੰਦਾ

ਨਾ ਹੀ ਮੈਂ ਦੁਨਿਆ ਦਾ 

ਸੱਬ ਤੋਂ ਅਮੀਰ ਬੰਦਾ ਬਣਨਾ ਚਾਹੁੰਦਾ ਹਾਂ

ਮੇਰਾ ਤਾਂ ਬਸ ਇਕੋ ਹੀ ਸੁਪਣਾ ਹੈ

ਮੈਂ ਦੁਨਿਆ ਦੇ ਹਰ ਬੰਦੇ ਨੂ

ਮੁਸਕੁਰਾਂਦਾ ਹੋਇਆ

ਵੇਖਣਾ ਚਾਹੁੰਦਾ ਹਾਂ


ਬੱਸ, ਏਹੋ ਸੁਪਣਾ ਹੈ ਮੇਰਾ ! 

2 comments:

  1. ਬਹੁਤ ਬਹੁਤ ਵਧਾਈਆਂ ਅਸ਼ਵਨੀ ਜੀ .....
    ਨਵੇ ਬਲੋਗ ਦੀਆਂ ਅਤੇ ਸਪਨੇ ਦੀਆਂ ਵੀ .....:))

    ReplyDelete